ਹਰਬੰਸਪੁਰਾ, ਲੁਧਿਆਣਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡਹਰਬੰਸਪੁਰਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਪੂਰਬ ਵੱਲ 35 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 6 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 71 ਕਿ.ਮੀ ਹੈ। ਪਿੰਡ ਰਾਸ਼ਟਰੀ ਰਾਜਮਾਰਗ ਤੋਂ 2 ਕਿਲੋਮੀਟਰ ਉੱਤਰ ਵੱਲ੍ਹ ਨੂੰ ਹੈ। ਇਸ ਦੇ ਨਾਲ ਲਗਦੇ ਪਿੰਡ ਰੂਪਾ, ਗੰਢੂਆਂ, ਦਹਿੜੂ, ਬਗਲੀ ਖੁਰਦ,ਬਗਲੀ ਕਲਾਂ, ਚਾਵਾ, ਬੀਜਾ, ਭੌਰਲਾ ਪਿੰਡ ਹਨ। ਇਸ ਪਿੰਡ ਦੇ ਵਿਚੋਂ ਅੰਬਾਲਾ, ਅਟਾਰੀ, ਰੇਲ ਲਾਈਨ, ਲੰਘਦੀ ਹੈ।
Read article